ਪਹਾੜੀ ਰਸਤੇ ’ਤੇ ਦੌੜਦੀ ਬੱਸ ਅਤੇ ਅਚਾਨਕ ਖਿਸਕਣ ਲੱਗਾ ਪਹਾੜ

ਪ੍ਰਕਾਸ਼ਿਤ

ਇਹ ਖ਼ਤਰਨਾਕ ਮੰਜ਼ਰ ਉੱਤਰਾਖੰਡ ਦੇ ਨੈਨੀਤਾਲ ਦਾ ਹੈ, ਇੱਥੇ ਇੱਕ ਯਾਤਰੀ ਬੱਸ ਜ਼ਮੀਨ ਖਿਸਕਣ ਦੀ ਘਟਨਾ ਦੀ ਚਪੇਟ ’ਚ ਆਉਣ ਤੋਂ ਮਸਾ ਬਚੀ ਹੈ।

ਯਾਤਰੀਆਂ ਨੇ ਕਿਸੇ ਤਰ੍ਹਾਂ ਬੱਸ ਦੀਆਂ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)