ਸ਼ਰੀਆ ਕਾਨੂੰਨ ਦੀਆਂ ਸਖ਼ਤ ਸਜ਼ਾਵਾਂ ਕੀ ਹਨ, ਜਿਸ ਕਾਰਨ ਅਫ਼ਗਾਨ ਔਰਤਾਂ ’ਚ 'ਖੌਫ਼' ਹੈ

ਪ੍ਰਕਾਸ਼ਿਤ

ਤਾਲਿਬਾਨ ਨੇ ਕਿਹਾ ਹੈ ਕਿ ਮੀਡੀਆ ਤੇ ਔਰਤਾਂ ਦੇ ਹੱਕਾਂ ਵਰਗੇ ਮਾਮਲਿਆਂ ’ਚ ‘‘ਇਸਲਾਮਿਕ ਕਾਨੂੰਨੀ ਢਾਂਚੇ ਤਹਿਤ’’ ਨਜਿੱਠਿਆ ਜਾਵੇਗਾ। ਹਾਲਾਂਕਿ ਤਾਲਿਬਾਨ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਅਮਲੀ ਰੂਪ ’ਚ ਇਸ ਦੇ ਕੀ ਮਾਅਨੇ ਹੋਣਗੇ।

ਮਲਾਲਾ ਯੂਸਫ਼ਜ਼ਈ ਮੁਤਾਬਕ ਸ਼ਰੀਆ ਕਾਨੂੰਨ ਦੀ ਪ੍ਰਣਾਲੀ ਅਫ਼ਗਾਨਿਸਤਾਨ ’ਚ ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ਲਈ ਘਾਤਕ ਸਾਬਤ ਹੋ ਸਕਦੀ ਹੈ।

ਆਖ਼ਿਰ ਸ਼ਰੀਆ ਕਾਨੂੰਨ ਕੀ ਹੈ? ਪਾਲਣਾ ਕਰਨ ਵਿੱਚ ਸ਼ਰੀਆ ਦਾ ਕੀ ਅਰਥ ਹੈ? ਸ਼ਰੀਆ ਦੀਆਂ ਕੁਝ ਸਖਤ ਸਜ਼ਾਵਾਂ ਕੀ ਹਨ?

(ਰਿਪੋਰਟ- ਬੀਬੀਸੀ ਟੀਮ, ਆਵਾਜ਼- ਸੁਨੀਲ ਕਟਾਰੀਆ, ਐਡਿਟ-ਦੇਬਲਿਨ ਰਾਇ ਤੇ ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)