You’re viewing a text-only version of this website that uses less data. View the main version of the website including all images and videos.
ਅਫਗਾਨਿਸਤਾਨ 'ਚ ਤਾਲਿਬਾਨ ਤੋਂ ਔਰਤਾਂ ਨੂੰ ਕਿੰਨਾ ਖ਼ਤਰਾ ਹੈ, ਇਸ ਕੁੜੀ ਦੀ ਕਹਾਣੀ ਤੋਂ ਸਮਝੋ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੁਨੀਆ ਵਿੱਚ ਔਰਤਾਂ ਲਈ ਸਭ ਤੋਂ ਖ਼ਤਰਨਾਕ ਮੁਲਕ ਮੰਨਿਆ ਜਾਂਦਾ ਹੈ। ਤਾਲਿਬਾਨ ਦੇ ਸੱਤਾ ’ਚ ਆਉਣ ਨਾਲ ਇਹ ਡਰ ਹੋਰ ਵਧਿਆ ਹੈ।
ਪਰ ਸ਼ਮਸੀਆ ਹਸਾਨੀ ਅਜਿਹੀਆਂ ਲੱਖਾਂ ਔਰਤਾਂ ਲਈ ਪ੍ਰੇਰਣਾ ਹੋ ਸਕਦੀ ਹੈ। ਸ਼ਮਸੀਆ ਅਫ਼ਗਾਨਿਸਤਾਨ ਦੀ ਪਹਿਲੀ ਗ੍ਰੈਫ਼ਿਟੀ ਆਰਟਿਸਟ ਮੰਨੀ ਜਾਂਦੀ ਹੈ।
ਸ਼ਮਸੀਆ ਨੇ ਕੁਝ ਕਮਾਲ ਦੀ ਗ੍ਰੈਫ਼ਿਟੀ ਪੇਂਟਿੰਗਸ ਕੰਧਾਂ ਉੱਤੇ ਬਣਾਈਆਂ ਹਨ। ਸ਼ਮਸੀਆ ਦੀ ਕਹਾਣੀ ਰਾਹੀਂ ਸਮਝੋ ਅਫ਼ਗਾਨਿਸਤਾਨ ’ਚ ਔਰਤਾਂ ਦੇ ਹਾਲਾਤ।
(ਸਕ੍ਰਿਪਟ – ਵਿਕਾਸ ਤ੍ਰਿਵੇਦੀ / ਆਵਾਜ਼ – ਤਨੀਸ਼ਾ ਚੌਹਾਨ / ਵੀਡੀਓ: ਕਾਸ਼ਿਫ਼ ਸਿਦੀਕੀ)