ਅਫ਼ਗਾਨਿਸਤਾਨ : ਕਾਬੁਲ ਏਅਰਪੋਰਟ ਦੀਆਂ ਕੰਧਾਂ ਚੜ੍ਹਦੇ ਲੋਕਾਂ ਉੱਤੇ ਅਮਰੀਕੀ ਫੌਜੀਆਂ ਨੇ ਛੱਡੇ ਹੰਝੂ ਗੈਸ ਦੇ ਗੋਲੇ

ਪ੍ਰਕਾਸ਼ਿਤ

ਇਹ ਭਿਆਨਕ ਮੰਜ਼ਰ ਕਾਬੁਲ ਏਅਰਪੋਰਟ ਦੇ ਨੇੜੇ ਦਾ ਹੈ। ਇੱਥੇ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕ ਕੰਧ ‘ਤੇ ਚੜ੍ਹਣ ਦੀ ਕੋਸ਼ਿਸ਼ ਕਰਦੇ ਦਿਖੇ।

ਇਸ ਦੌਰਾਨ ਅਮਰੀਕੀ ਫ਼ੌਜੀਆਂ ਵੱਲੋਂ ਭੀੜ ਨੂੰ ਹਟਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਗਏ। ਭੀੜ ‘ਚ ਕਈ ਅਫ਼ਗਾਨ ਔਰਤਾਂ ਵੀ ਸ਼ਾਮਲ ਸਨ, ਜੋ ਅਮਰੀਕੀ ਫ਼ੌਜੀਆਂ ਤੋਂ ਕੰਧ ‘ਤੇ ਚੜ੍ਹਣ ਲਈ ਮਦਦ ਮੰਗਦੀਆਂ ਦਿਖੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)