You’re viewing a text-only version of this website that uses less data. View the main version of the website including all images and videos.
ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਕਾਬੁਲ ਦੇ ਹਾਲਾਤ
ਪ੍ਰਕਾਸ਼ਿਤ
ਅਫ਼ਗ਼ਾਨਿਸਤਾਨ ਵਿੱਚ ਜਿੱਤਣ ਅਤੇ ਕਬਜ਼ੇ ਤੋਂ ਬਾਅਦ, ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਦੇਸ਼ ਨੂੰ ਦਹਿਸ਼ਤ ਦੇ ਅੱਡੇ ਵਜੋਂ ਨਹੀਂ ਵਰਤਿਆ ਜਾਵੇਗਾ ਅਤੇ 'ਇਸਲਾਮੀ ਕਾਨੂੰਨ ਦੇ ਦਾਇਰੇ ਵਿੱਚ' ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ।
ਪਰ ਹੁਣ ਜਦੋਂ ਕਾਬੁਲ ਸ਼ਹਿਰ ਵਿੱਚ ਜੀਵਨ ਹੋਲੀ-ਹੌਲੀ ਪੱਟੜੀ 'ਤੇ ਆ ਰਿਹਾ ਹੈ, ਇੱਥੇ ਰਹਿੰਦੇ ਲੋਕ ਅਜੇ ਵੀ ਇਹ ਦੇਖਣਾ ਚਾਹ ਰਹੇ ਹਨ ਕਿ ਇੱਥੇ ਕਿਸ ਤਰ੍ਹਾਂ ਦੀ ਸਰਕਾਰ ਬਣ ਕੇ ਸਾਹਮਣੇ ਆਉਂਦੀ ਹੈ ਅਤੇ ਉਨ੍ਹਾਂ ਦੁਆਰਾ ਬਣਾਏ ਗਏ ਨਿਯਮਾਂ ਦਾ ਔਰਤਾਂ, ਮਨੁੱਖੀ ਅਧਿਕਾਰਾਂ ਅਤੇ ਰਾਜਨੀਤੀ ਦੀ ਆਜ਼ਾਦੀ ਲਈ ਕੀ ਅਰਥ ਹੋਵੇਗਾ।
ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਦੀ ਇਸ ਬਾਰੇ ਕਾਬੁਲ ਤੋਂ ਰਿਪੋਰਟ।