You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ: ਤਾਲਿਬਾਨ ਦੇ ਕਾਬੁਲ 'ਚ ਕਬਜ਼ੇ ਮਗਰੋਂ 10 ਤਸਵੀਰਾਂ ਦੇਖੋ
ਪ੍ਰਕਾਸ਼ਿਤ
ਲਗਭਗ ਸਾਰੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਨੇ ਰਾਜਧਾਨੀ ਕਾਬੁਲ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਮੁਲਕ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਮੁਲਕ ਛੱਡ ਦਿੱਤਾ ਹੈ।
ਰਾਜਧਾਨੀ ਕਾਬੁਲ ’ਚ ਏਅਰਪੋਰਟ ਤੋਂ ਲੈ ਕੇ ਸੜ੍ਹਕਾਂ ਤੱਕ ਮਾੜੇ ਹਾਲਾਤ ਵੇਖਣ ਨੂੰ ਮਿਲੇ। ਕਾਬੁਲ ਦੇ ਏਅਰਪੋਰਟ ਤੋਂ ਆਈਆਂ ਤਸਵੀਰਾਂ ਅਤੇ ਵੀਡੀਓ ਪ੍ਰੇਸ਼ਾਨ ਕਰਨ ਵਾਲੇ ਸਨ।
ਲੋਕ ਅਮਰੀਕੀ ਹਵਾਈ ਫੌਜ ਦੇ ਜਹਾਜ਼ ’ਤੇ ਜ਼ਬਰਨ ਚੜ੍ਹਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਸਨ। ਤਾਲਿਬਾਨ ਦੇ ਕਬਜ਼ੇ ਮਗਰੋਂ ਦੇਖੋ ਰਾਜਧਾਨੀ ਕਾਬੁਲ ਦੀਆਂ 10 ਤਸਵੀਰਾਂ।
(ਐਡਿਟ- ਰਾਜਨ ਪਪਨੇਜਾ)