ਭਾਰਤੀ ਰਾਸ਼ਟਰੀ ਗਾਣ ਵਜਾ ਕੇ ਵਾਇਰਲ ਹੋਣ ਵਾਲੀ ਇਰਾਨੀ ਕੁੜੀ ਨਾਲ ਮਿਲੋ

ਪ੍ਰਕਾਸ਼ਿਤ

ਬੀਤੇ ਵੇਲੇ ਵਿੱਚ ਇੱਕ ਇਰਾਨੀ ਕੁੜੀ ਦੇ ਸੰਤੂਰ ’ਤੇ ‘ਜਨ ਗਣ ਮਨ’ ਵਜਾਉਣ ਦਾ ਵੀਡੀਓ ਵਾਇਰਲ ਰਿਹਾ ਹੈ। ਇਸ ਕੁੜੀ ਦਾ ਨਾਮ ਤਾਰਾ ਗਾਹਰੇਮਾਨੀ ਹੈ।

ਤਾਰਾ ਇਰਾਨ ਦੇ ਤੇਹਰਾਨ ਵਿੱਚ ਰਹਿੰਦੀ ਹੈ। ਬੀਬੀਸੀ ਪੱਤਰਕਾਰ ਵਿਕਾਸ ਤ੍ਰਿਵੇਦੀ ਨੇ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਤਾਰਾ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਭਾਰਤ ਨਾਲ ਤਾਰਾ ਦੇ ਪ੍ਰੇਮ ਦਾ ਕੀ ਕਾਰਨ ਹੈ।

ਸੁਣੋ ਤਾਰਾ ਦੀ ਸੰਤੂਰ ’ਤੇ ਵਜਾਈ ਇੱਕ ਹੋਰ ਧੁਨ, ਤਾਰਾ ਦੇ ਨਾਲ ਖ਼ਾਸ ਗੱਲਬਾਤ

ਰਿਪੋਰਟ- ਵਿਕਾਸ ਤ੍ਰਿਵੇਦੀ

ਐਡਿਟ- ਦੀਪਕ ਜਸਰੋਟੀਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)