ਭਾਰਤ-ਪਾਕਿਸਤਾਨ ਦੀ ਵੰਡ ਦਾ ਸੰਤਾਪ ਝੱਲ ਚੁੱਕੇ ਪੰਜਾਬੀਆਂ ਨੇ ਇੰਝ ਵੇਖੇ ਆਪਣੇ ਜੱਦੀ ਪਿੰਡ

ਪ੍ਰਕਾਸ਼ਿਤ

1947 ਵਿੱਚ ਹੋਈ ਭਾਰਤ ਦੀ ਵੰਡ ਨੇ ਕਈ ਲੋਕਾਂ ਨੂੰ ਆਪਣੇ ਘਰ ਅਤੇ ਮੁਲਕ ਛੱਡਣ ਨੂੰ ਮਜਬੂਰ ਕੀਤਾ।

ਹੁਣ ਸ਼ਾਂਤੀ ਦੀ ਪਹਿਲ ਵਾਲੇ ਪ੍ਰੋਜੈਕਟ ਦਾਸਤਾਨ ਸਦਕਾ ਇਨ੍ਹਾਂ ਵਿੱਚ ਕੁਝ ਲੋਕ ਆਪਣੇ ਘਰਾਂ ਨੂੰ ਵਰਚੂਅਲ ਰਿਐਲਿਟੀ ਰਾਹੀਂ ਦੇਖ ਪਾ ਰਹੇ ਹਨ।

(ਰਿਪੋਰਟ- ਬੁਸ਼ਰਾ ਓਵੈਸੀ (ਭਾਰਤ) ਅਤੇ ਗਗਨ ਸਭਰਵਾਲ (ਲੰਡਨ)

(ਐਡਿਟ- ਗੌਰਵ ਰਾਜਪੂਤ)

(ਪ੍ਰੋਡਿਊਸਰ – ਸ਼ੈਲੀ ਭੱਟ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)