You’re viewing a text-only version of this website that uses less data. View the main version of the website including all images and videos.
ਭਾਰਤ ਵਿੱਚ ਹੜ, ਸੌਕੇ ਤੇ ਤੇਜ਼ ਗਰਮੀ ਬਾਰੇ ਮੌਸਮੀ ਬਦਲਾਅ ਦੀ ਕੌਮਾਂਤਰੀ ਰਿਪੋਰਟ ਵਿੱਚ ਕੀ ਹੈ
ਪ੍ਰਕਾਸ਼ਿਤ
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਮਨੁੱਖਾਂ ਦਾ ਮੌਸਮ ਉੱਤੇ ਮਾੜਾ ਅਸਰ ਹੁਣ ਸਾਬਿਤ ਹੋ ਚੁੱਕਿਆ ਹੈ।
ਰਿਪੋਰਟ ਅਨੁਸਾਰ ਮੌਸਮ ਨੂੰ ਗਰਮ ਕਰਨ ਵਾਲੀਆਂ ਗੈਸਾਂ ਦੇ ਨਿਰੰਤਰ ਨਿਕਾਸ ਨਾਲ ਸਿਰਫ ਇੱਕ ਦਹਾਕੇ ਵਿੱਚ ਤਾਪਮਾਨ ਇੱਕ ਅਹਿਮ ਪੱਧਰ ਤੋਂ ਉੱਪਰ ਜਾ ਸਕਦਾ ਹੈ।
ਰਿਪੋਰਟ ਅਨੁਸਾਰ ਇਸ ਸ਼ਤਾਬਦੀ ਦੇ ਅੰਤ ਤੱਕ ਸਮੁੰਦਰ ਦੇ ਪੱਧਰ ਦੇ ਦੋ ਮੀਟਰ ਤੱਕ ਵੱਧਣ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਹੈ।
ਇਹ ਰਿਪੋਰਟ ਸੰਯੁਕਤ ਰਾਸ਼ਟਰ ਦੇ ਅੰਤਰ -ਸਰਕਾਰੀ ਪੈਨਲ ਆਨ ਕਲਾਈਮੇਟ ਚੇਂਜ (ਆਈਪੀਸੀਸੀ) ਦੁਆਰਾ ਤਿਆਰ ਕੀਤੀ ਗਈ ਹੈ। ਇਸ ਵਿਚ ਜਿਸ 14,000 ਤੋਂ ਵੱਧ ਵਿਗਿਆਨਕ ਪੇਪਰਾਂ ਦਾ ਅਧਿਐਨ ਕੀਤਾ ਹੈ।
(ਵੀਡੀਓ - ਤਨੀਸ਼ਾ ਚੌਹਾਨ ਤੇ ਰਾਜਨ ਪਪਨੇਜਾ)