ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ

ਪ੍ਰਕਾਸ਼ਿਤ

ਬੀਤੇ ਹਫ਼ਤਿਆਂ ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕਈ ਅਹਿਮ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਲਗਾਤਾਰ ਕੋਈ ਨਾ ਕੋਈ ਇਲਾਕਾ ਇਨ੍ਹਾਂ ਦੇ ਕਬਜ਼ੇ ਹੇਠ ਆ ਰਿਹਾ ਹੈ। ਅਫਗਾਨਿਸਤਾਨ ਵਿੱਚ ਮਚੀ ਤਰਥੱਲੀ ਵਿਚਾਲੇ ਆਓ ਜਾਣਦੇ ਹਾਂ ਕਿ ਆਖਿਰ ਤਾਲਿਬਾਨ ਕੌਣ ਹਨ ਅਤੇ ਇਨ੍ਹਾਂ ਉਭਾਰ ਕਿੱਥੋਂ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)