ਓਲੰਪਿਕ ਦਾ ਜਸ਼ਨ: ਜਦੋਂ ਮਾਂ ਦੇ ਗੱਲ ਲੱਗ ਕੇ ਰੋਏ ਹਾਕੀ ਕਪਤਾਨ ਮਨਪ੍ਰੀਤ ਸਿੰਘ

ਪ੍ਰਕਾਸ਼ਿਤ

ਓਲੰਪਿਕ ਖੇਡਾਂ ’ਚ ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ ਭਾਰਤ ਪਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਨਿੱਘਾ ਸਵਾਗਤ ਹੋਇਆ।

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਣੇ ਹੋਰ ਖਿਡਾਰੀਆਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਮਨਪ੍ਰੀਤ ਸਿੰਘ ਆਪਣੀ ਮਾਂ ਦੇ ਗਲੇ ਲੱਗ ਕੇ ਕਾਫੀ ਭਾਵੁਕ ਹੋਏ।

ਮਿੱਠਾਪੁਰ ਹਾਕੀ ਸਟੇਡੀਅਮ ’ਚ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਬਟਾਲਾ ਪਹੁੰਚੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦਾ ਬਟਾਲਾ ਪੁਲਿਸ ਵਲੋਂ ਸਵਾਗਤ ਕੀਤਾ ਗਿਆ ।

ਰਿਪੋਰਟ- ਪ੍ਰਦੀਪ ਕੁਮਾਰ, ਗੁਰਪ੍ਰੀਤ ਚਾਵਲਾ

ਐਡਿਟ – ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)