ਟੋਕੀਓ ਓਲੰਪਿਕ ਖੇਡਾਂ: ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ ਨੇ ਸ਼ਾਕਾਹਾਰੀ ਰਹਿ ਕੇ ਕਿਵੇਂ ਕੀਤਾ ਆਪਣੇ ਸਰੀਰ ’ਤੇ ਕੰਮ

ਪ੍ਰਕਾਸ਼ਿਤ

ਟੋਕੀਓ ਓਲੰਪਿਕ 2020 ਦੇ ਡਿਸਕਸ ਥ੍ਰੋਅ ਮੁਕਾਬਲੇ ਵਿਚ 6ਛੇਵੇਂ ਸਥਾਨ ਉੱਤੇ ਰਹੀ ਕਮਲਪ੍ਰੀਤ ਕੌਰ ਨਾਲ ਭਾਰਤ ਪੁੱਜਣ ’ਤੇ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਸੁਰਿਆਂਸ਼ੀ ਪਾਂਡੇ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)