You’re viewing a text-only version of this website that uses less data. View the main version of the website including all images and videos.
ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿਹੜੀਆਂ ਟੀਮਾਂ ਟੂਰਨਾਮੈਂਟ ਜਿੱਤਦੀਆਂ ਹਨ
ਪ੍ਰਕਾਸ਼ਿਤ
ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। 41 ਸਾਲਾਂ ਬਾਅਦ, ਪੁਰਸ਼ ਟੀਮ ਇਹ ਕਮਾਲ ਕਰਨ ਵਿੱਚ ਕਾਮਯਾਬ ਰਹੀ ਅਤੇ ਕਾਂਸੀ ਦਾ ਤਮਗਾ ਜਿੱਤਿਆ ਹੈ।
ਸੈਮੀਫਾਈਨਲ ਵਿੱਚ ਹਾਰ ਦੇ ਬਾਵਜੂਦ, ਟੀਮ ਨੇ ਹੌਸਲਾ ਨਹੀਂ ਹਾਰਿਆ ਅਤੇ ਦੁਬਾਰਾ ਇੱਕਜੁਟ ਹੋ ਗਈ।
ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਬਦਲਾਅ ਕਿਵੇਂ ਹੋਇਆ, ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਕੀ ਮੁਸ਼ਕਿਲਾਂ ਆਈਆਂ ਅਤੇ ਡ੍ਰੈਸਿੰਗ ਰੂਮ ਵਿੱਚ ਉਹ ਕਿਵੇਂ ਮਸਤੀ ਕਰਦੇ ਸਨ ...
ਵੀਡੀਓ: ਸੁਰਿਆਂਸ਼ੀ ਪਾਂਡੇ ਅਤੇ ਪੀਯੂਸ਼ ਨਾਗਪਾਲ