ਟੋਕੀਓ ਓਲੰਪਿਕ ਲਈ ਬਣੇ ਬਾਥਰੂਮ ਖ਼ਾਸ ਕਿਉਂ ਹਨ

ਪ੍ਰਕਾਸ਼ਿਤ

ਜਪਾਨ ਵਿੱਚ ਚੱਲ ਰਹੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਸਟੇਡੀਅਮ ਨੂੰ ਬਣਾਉਣ ਵਾਲੇ ਆਰਕੀਟੈਕਟ ਨੇ ਉੱਥੋਂ ਦੇ ਬਾਥਰੂਮ ਵੀ ਆਲੀਸ਼ਾਨ ਬਣਾਏ ਹਨ।

ਬਾਹਰੋਂ ਭਾਵੇਂ ਦੇਖਣ ‘ਚ ਤੁਹਾਨੂੰ ਘਰ, ਦਫ਼ਤਰ, ਗੈਲਰੀ ਜਾਂ ਖੇਡ ਮੈਦਾਨ ਲੱਗਣ ਵਾਲੇ ਇਹ ਬਾਥਰੂਮ ਤਕਨੀਕ ਨਾਲ ਲੈਸ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)