ਰਾਹੁਲ ਗਾਂਧੀ ਸਣੇ ‘ਕਿਸਾਨ ਸੰਸਦ’ ਪਹੁੰਚੀਆਂ ਵਿਰੋਧੀ ਪਾਰਟੀਆਂ

ਪ੍ਰਕਾਸ਼ਿਤ

ਭਾਰਤ ਦੀਆਂ ਕਈ ਵਿਰੋਧੀ ਪਾਰਟੀਆਂ ਸ਼ੁੱਕਰਵਾਰ ਨੂੰ ਜੰਤਰ-ਮੰਤਰ ’ਤੇ ‘ਕਿਸਾਨ ਸੰਸਦ’ ਵਿੱਚ ਪਹੁੰਚੀਆਂ। 14 ਪਾਰਟੀਆਂ ਨੇ ਸੰਸਦ ਵਿੱਚ ਮੀਟਿੰਗ ਮਗਰੋਂ ‘ਕਿਸਾਨ ਸੰਸਦ’ ਵਿੱਚ ਸ਼ਮੂਲੀਅਤ ਕੀਤੀ।

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ‘ਕਿਸਾਨ ਸੰਸਦ’ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਣੇ ਕਈ ਸੀਨੀਅਰ ਆਗੂ ਇੱਥੇ ਪਹੁੰਚੇ। ਕਿਸੇ ਵੀ ਆਗੂ ਨੇ ਮੰਚ ਤੋਂ ਸੰਬੋਧਨ ਨਹੀਂ ਕੀਤਾ।

(ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)