ਟੋਕੀਓ ਓਲੰਪਿਕ: ਜਸ਼ਨ ਦੌਰਾਨ ਜਦੋਂ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਦੇ ਮਾਤਾ ਭਾਵੁਕ ਹੋਏ -'ਦਸਮ ਪਿਤਾ ਨੇ ਸਾਡੇ ਬੱਚਿਆਂ ਦੀ ਲਾਜ ਰੱਖ ਲਈ'

ਪ੍ਰਕਾਸ਼ਿਤ

ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ। ਇਸ ਜਿੱਤ ਮਗਰੋਂ ਭਾਰਤ ਵਿੱਚ ਖਿਡਾਰੀਆਂ ਦੇ ਪਰਿਵਾਰਾਂ ਨੇ ਜਸ਼ਨ ਵੀ ਮਨਾਇਆ ਅਤੇ ਭਾਵੁਕ ਵੀ ਨਜ਼ਰ ਆਏ।

(ਵੀਡੀਓ- ਗੁਰਪ੍ਰੀਤ ਚਾਵਲਾ, ਪ੍ਰਦੀਪ ਪੰਡਿਤ, ਰਵਿੰਦਰ ਸਿੰਘ ਰੌਬਿਨ, ਸਤ ਸਿੰਘ, ਕਮਲ ਸੈਣੀ, ANI)

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)