You’re viewing a text-only version of this website that uses less data. View the main version of the website including all images and videos.
ਫਾਈਨਲ ਵਿੱਚ ਹਾਰ ਕੇ ਵੀ ਕਿਵੇਂ ਝੰਡਾ ਬੁਲੰਦ ਕਰ ਗਏ ਰਵੀ ਦਹੀਆ
ਪ੍ਰਕਾਸ਼ਿਤ
ਭਾਰਤੀ ਭਲਵਾਨ ਰਵੀ ਦਹੀਆ ਨੂੰ 57 ਕਿਲੋਗ੍ਰਾਮ ਭਾਰ ਵਰਗ ਕੈਟੇਗਰੀ ਵਿਚ ਫਾਇਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਰਵੀ ਦਹੀਆ ਨੂੰ ਰੂਸੀ ਭਲਵਾਨ ਜੇਵਰ ਉੁਗੂਏਵ ਨੇ ਮਾਤ ਦੇ ਕੇ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਣ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ਰਵੀ ਨੇ ਕਜ਼ਾਕਿਸਤਾਨ ਦੇ ਨੂਰਇਸਲਾਮ ਸਨਾਯੇਵ ਨੂੰ ਹਰਾ ਕੇ ਭਾਰਤ ਲਈ ਸਿਲਵਰ ਮੈਡਲ ਪੱਕਾ ਕੀਤਾ ਸੀ। ਉਨ੍ਹਾਂ ਦੀ ਅੱਜ ਦੀ ਖੇਡ ਦਾ ਵਿਸ਼ਲੇਸ਼ਣ ਕਰ ਰਹੇ ਹਨ ਸੀਨੀਅਰ ਪੱਤਰਕਾਰ ਸੌਰਭ ਦੁੱਗਲ।
ਰਿਪੋਰਟ- ਮੇਯੰਕ ਮੋਂਗੀਆ
ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼਼ਾਨ