You’re viewing a text-only version of this website that uses less data. View the main version of the website including all images and videos.
ਰਵੀ ਦਹੀਆ ਦੇ ਪਿੰਡ ਭਰਿਆ ਜਿੱਤ ਦਾ ਮੇਲਾ, ਮਾਂ ਨੇ ਵੰਡੇ ਲੱਡੂ
ਪ੍ਰਕਾਸ਼ਿਤ
ਭਲਵਾਨ ਰਵੀ ਕੁਮਾਰ ਦਹੀਆ ਨੂੰ ਓਲੰਪਿਕ ਦੇ ਫਾਈਨਲ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਬੀਤੇ ਦਿਨੀਂ ਉਨ੍ਹਾਂ ਨੇ ਆਪਣਾ ਸਿਲਵਰ ਮੈਡਲ ਪੱਕਾ ਕਰ ਲਿਆ ਸੀ।
ਪਰਿਵਾਰ ਤੇ ਪਿੰਡ ਦੇ ਲੋਕਾਂ ਨੂੰ ਜਿੱਥੇ ਫਾਈਨਲ ਮੁਕਾਬਲਾ ਹਾਰਨ ਨਾਲ ਨਿਰਾਸ਼ਾ ਹੈ ਉੱਥੇ ਹੀ ਸਿਲਵਰ ਮੈਡਲ ਜਿੱਤਣ ਦੀ ਖੁਸ਼ੀ ਵੀ ਹੈ। ਰਵੀ ਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸੋਨੀਪਤ ਸਥਿਤ ਘਰ ’ਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ।
ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼਼ਾਨ