You’re viewing a text-only version of this website that uses less data. View the main version of the website including all images and videos.
ਹੀਰਾ ਪੌਲਿਸ਼ ਦਾ ਕੰਮ ਸਿੱਖ ਕਿਵੇਂ ਇਹ ਔਰਤਾਂ ਬਣਾ ਰਹੀਆਂ ਆਪਣੀ ਵੱਖਰੀ ਪਛਾਣ
ਪ੍ਰਕਾਸ਼ਿਤ
ਹੀਰਾ ਪੌਲਿਸ਼ ਕਰਨਾ ਗੁਜਰਾਤ ਵਿੱਚ ਮਰਦ ਪ੍ਰਧਾਨ ਪੇਸ਼ਾ ਹੈ, ਪਰ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਲਵਾਨਾ ਪਿੰਡ ਵਿੱਚ ਔਰਤਾਂ ਇਸ ਖੇਤਰ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਬਣਾ ਰਹੀਆਂ ਹਨ।
ਪਿੰਡ ਦੀਆਂ ਔਰਤਾਂ ਹੀਰਾ ਪੌਲਿਸ਼ ਕਰਨ ਦੇ ਹੁਨਰ ਨੂੰ ਸਿੱਖ ਰਹੀਆਂ ਹਨ ਅਤੇ ਕੁਝ ਔਰਤਾਂ ਤਾਂ ਪਾਲਿਸ਼ ਦਾ ਕੰਮ ਕਰ ਵੀ ਰਹੀਆਂ ਹਨ।