You’re viewing a text-only version of this website that uses less data. View the main version of the website including all images and videos.
IPO ਕੀ ਹੁੰਦਾ ਹੈ ਤੇ ਤੁਹਾਨੂੰ ਇਸ ਬਾਰੇ ਜਾਨਣ ਦੀ ਲੋੜ ਕਿਉਂ ਹੈ
ਪ੍ਰਕਾਸ਼ਿਤ
ਪਿਛਲੇ ਕੁਝ ਦਿਨਾਂ ਤੋਂ ਪਿਜ਼ਾ ਹਟ, ਜ਼ੋਮੈਟੋ, ਕੈਐਫਸੀ ਤੇ ਕੋਸਟਾ ਕੌਫੀ ਸਮੇਤ ਕਈ ਕੰਪਨੀਆਂ ਦੀ ਕਾਫ਼ੀ ਚਰਚਾ ਹੋ ਰਹੀ ਹੈ । ਪਰ ਇਹ ਚਰਚਾ ਖਾਣ-ਪੀਣ ਨੂੰ ਲੈ ਕੇ ਨਹੀਂ ਸਗੋਂ ਉਸਦੇ IPO ਨੂੰ ਲੈ ਕੇ ਹੋਈ।
ਇਨ੍ਹਾਂ ਕੰਪਨੀਆਂ ਵੱਲੋਂ 4 ਅਗਸਤ ਤੋਂ ਆਈਪੀਓ ਯਾਨਿ ਕਿ initial Public offering ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ 6 ਅਗਸਤ ਤੱਕ ਖੁੱਲ੍ਹੀ ਰਹੇਗੀ।
ਹਾਲਾਂਕਿ ਜ਼ੋਮੈਟੋ ਨੇ ਇਸਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਹੀ ਕਰ ਦਿੱਤੀ ਸੀ ਪਰ ਬਾਕੀ ਕੰਪਨੀਆਂ ਨੇ 4 ਅਗਸਤ ਕੀਤੀ ਹੈ।
ਖ਼ਬਰ ਮੁਤਾਬਕ ਇਨ੍ਹਾਂ ਦੇ ਇੱਕ ਸ਼ੇਅਰ ਦੀ ਕੀਮਤ 86 ਤੋਂ 90 ਰੁਪਏ ਹੋਵੇਗੀ। ਪਰ ਇਹ ਹੁੰਦਾ ਕੀ ਹੈ ਤੇ ਇਸਦਾ ਫਾਇਦਾ ਕੀ ਹੈ। ਜਾਣੋ ਇਸ ਬਾਰੇ।
ਵੀਡੀਓ- ਪ੍ਰਿਅੰਕਾ ਧੀਮਾਨ, ਸਦਫ਼ ਖ਼ਾਨ