ਨੀਰਜ ਚੋਪੜਾ ਟੋਕੀਓ 2020 ਓਲੰਪਿਕ: ਜਦੋਂ ਨੀਰਜ ਚੋਪੜਾ ਨੇ ਕੋਚ ਦੇ ਕਹੇ 'ਤੇ ਤੋੜਿਆ ਸੀ ਰਿਕਾਰਡ

ਪ੍ਰਕਾਸ਼ਿਤ

ਓਲੰਪਿਕ ਖੇਡਾਂ ਟੋਕੀਓ 2020 ਦੇ ਭਾਲਾ ਸੁੱਟਣ ਦੇ ਮੁਕਾਬਲੇ ਵਿੱਚ ਭਾਰਤ ਦੇ ਨੀਰਜ ਚੋਪੜਾ ਨੇ ਗੋਲਡ ਜਿੱਤ ਲਿਆ ਹੈ।

ਨੀਰਜ ਦਾ ਸਬੰਧ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਨਾਲ ਹੈ ਪਰ ਉਨ੍ਹਾਂ ਪੜਾਈ ਚੰਡੀਗੜ੍ਹ ਦੇ ਡੀਏਵੀ ਕਾਲਜ ਤੋਂ ਕੀਤੀ। ਨੀਰਜ ਦੀ ਕਾਮਯਾਬੀ ਉੱਤੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲਬਾਤ ਕੀਤੀ ਉਨ੍ਹਾਂ ਦੇ ਅਧਿਆਪਕ ਰਹੇ ਪ੍ਰੋਫੈਸਰ ਰਵਿੰਦਰ ਚੌਧਰੀ ਨਾਲ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)