ਪਾਕਿਸਤਾਨ ਦੀ ਇਹ ਡਾਕਟਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀ ਸੁਨੇਹਾ ਦੇ ਰਹੀ ਹੈ

ਪ੍ਰਕਾਸ਼ਿਤ

ਪਾਕਿਸਤਾਨ ਦੇ ਸਿੰਧ ਦੇ ਪਿੰਡਾਂ ਵਿੱਚ, ਜਦੋਂ ਪਸ਼ੂ ਬਿਮਾਰ ਹੋ ਜਾਂਦੇ ਹਨ, ਪਸ਼ੂਆਂ ਦੇ ਪੁਰਸ਼ ਡਾਕਟਰ ਉਨ੍ਹਾਂ ਦਾ ਇਲਾਜ ਕਰਨ ਲਈ ਆਉਂਦੇ ਹਨ।

ਪਰ ਡਾ: ਸਹਿਰੀਸ਼ ਪੀਰਜ਼ਾਦਾ ਦਾ ਕਹਿਣਾ ਹੈ ਕਿ ਮਹਿਲਾ ਡਾਕਟਰ ਲਈ ਜਾਂਚ ਕਰਨਾ ਸੌਖਾ ਹੈ।

ਜਾਣੋ ਉਹ ਅਜਿਹਾ ਕਿਉਂ ਕਹਿ ਰਹੇ ਹਨ।

ਵੀਡੀਓ - ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)