ਰੂਸ ਦਾ ਲੜਾਕੂ ਜਹਾਜ਼ ਚੈੱਕਮੇਟ ਕੀ ਹੈ ਅਤੇ ਕੀ ਭਾਰਤ ਇਸ ਨੂੰ ਖਰੀਦੇਗਾ

ਪ੍ਰਕਾਸ਼ਿਤ

ਰੂਸ ਨੇ ਆਪਣੇ ਨਵੇਂ ਸੁਖੋਈ ਖ਼ੁਫੀਆ ਫਾਈਟਰ ਜੈੱਟ “ਚੈਕਮੇਟ” ਦਾ ਉਦਘਾਟਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਜੂਦਗੀ ਵਿੱਚ ਏਅਰ ਸ਼ੋਅ ਦੌਰਾਨ ਕੀਤਾ।

ਇਸ ਪੰਜਵੀਂ ਪੀੜ੍ਹੀ ਦੇ ਸਟੈਲਥ ਫਾਈਟਰ ਜੈੱਟ ਦੇ ਪ੍ਰੋਟੋਟਾਈਪ ਬਾਰੇ ਜਾਣਕਾਰੀ ਮੌਸਕੇ ਦੇ ਬਾਹਰ ਜਹੂਕੋਵਸਕੀ ਵਿੱਚ ਪ੍ਰਬੰਧਿਤ ਮੈਕਸ-2021 ਏਅਰ ਸ਼ੋਅ ਵਿੱਚ ਦਿੱਤੀ ਗਈ।

ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)