ਪੰਜਾਬ: 'ਕਿੰਨੂ ਦੇ ਬਾਗਾਂ ਨੂੰ ਬੱਚਿਆਂ ਵਾਂਗ ਪਾਲਿਆ, ਹੁਣ ਪਾਣੀ ਨਾ ਮਿਲਿਆ ਤਾਂ ਤਬਾਹੀ'

ਪ੍ਰਕਾਸ਼ਿਤ

ਪੰਜਾਬ ਤੇ ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਨੂੰ ਇਸ ਵੇਲੇ ਨਹਿਰੀ ਪਾਣੀ ਨਾ ਮਿਲਣ ਦਾ ਝੋਰਾ ਸਤਾਉਣ ਲੱਗਾ ਹੈ। ਇਸ ਖਿੱਤੇ ਦੇ ਕਿਨੂੰ ਉਤਪਾਦਕ ਕਿਸਾਨਾਂ ਮੁਤਾਬਕ ਪਾਣੀ ਨਾ ਮਿਲਣ ਕਰਕੇ ਕਿੰਨੂ ਦੇ ਬਾਗ ਤਬਾਹ ਹੋ ਰਹੇ ਹਨ।

ਇਲਾਕੇ ਦੇ ਕਿਸਾਨ ਕਈ ਦਿਨਾਂ ਤੋਂ ਅਬੋਹਰ-ਹਨੂਮਾਨਗੜ੍ਹ ਹਾਈਵੇਅ ਨੂੰ ਜਾਮ ਕਰ ਕੇ ਬੈਠੇ ਹਨ। ਪਾਣੀ ਦੀ ਇਸ ਸਮੱਸਿਆ ਲਈ ਪੰਜਾਬ ਦੇ ਨਹਿਰੀ ਵਿਭਾਗ ਦਾ ਆਪਣਾ ਪੱਖ ਹੈ।

(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)