ਓਲੰਪਿਕਸ ਤੋਂ ਹੋਈ ਬਾਹਰ ਹੋਈ ਮੈਰੀ ਕੌਮ ਦੀ ਜ਼ਿੰਦਗੀ ਦੇ ਕੁਝ ਅਹਿਮ ਕਿੱਸੇ

ਪ੍ਰਕਾਸ਼ਿਤ

ਟੋਕੀਓ ਓਲੰਪਿਕ ਵਿੱਚ ਮੁੱਕੇਬਾਜ਼ ਮੈਰੀ ਕੌਮ ਦਾ ਸਫ਼ਰ ਖ਼ਤਮ ਹੋ ਗਿਆ ਹੈ। ਉਨ੍ਹਾਂ ਨੂੰ ਪ੍ਰੀ-ਕੁਆਟਰ ਫਾਈਨਲ ’ਚ ਕੋਲੰਬੀਆ ਦੀ ਖਿਡਾਰਨ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੀਬੀਸੀ ਨੇ ਇਹ ਵੀਡੀਓ 6 ਫਰਵਰੀ 2020 ਨੂੰ ਛਾਪਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)