ਪੰਜਾਬ ਦੇ ਕੁਝ ਪਿੰਡਾਂ ਵਿੱਚ ਪਾਣੀ ਮੁੱਲ ਖਰੀਦਣ ਦੀ ਨੌਬਤ ਕਿਉਂ ਆਈ

ਪ੍ਰਕਾਸ਼ਿਤ

ਫਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕੁਝ ਲੋਕਾਂ ਵੱਲੋਂ 10 ਜਾਂ 20 ਰੁਪਏ ਕੈਨੀ ਦੇ ਹਿਸਾਬ ਨਾਲ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਕਾਰਨ, ਫਰੀਦਕੋਟ ਜ਼ਿਲ੍ਹੇ ਦੇ 15 ਕਿਲੋਮੀਟਰ ਘੇਰੇ ਦੇ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਕਾਫੀ ਗੰਦਲਾ ਹੈ। ਜਿਸ ਕਾਰਨ ਫਰੀਦਕੋਟ ਦੀਆਂ ਦੋ ਨਹਿਰਾਂ 'ਤੇ ਲੱਗੇ 11 ਨਲਕਿਆਂ ਤੋਂ ਲੋਕ ਪਾਣੀ ਭਰਦੇ ਹਨ ਅਤੇ ਜਿਹੜੇ ਲੋਕ ਪਾਣੀ ਨਹੀਂ ਲਿਜਾ ਸਕਦੇ.. ਉਨ੍ਹਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਉਸਦੀ ਕੀਮਤ ਵਸੂਲੀ ਜਾਂਦੀ ਹੈ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)