ਮਹਾਰਾਸ਼ਟਰ: ਪਾਣੀ-ਪਾਣੀ ਹੋਏ ਸੂਬੇ ਦੇ ਕੁਝ ਹਿੱਸਿਆਂ 'ਚੋ ਲੋਕਾਂ ਨੂੰ ਇੰਝ ਬਚਾਇਆ ਜਾ ਰਿਹੈ

ਪ੍ਰਕਾਸ਼ਿਤ

ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਤਬਾਹੀ ਮਚੀ ਹੋਈ ਹੈ। ਸੂਬੇ ਦੇ ਸ਼ਹਿਰ ਸਾਂਗਲੀ ਵਿੱਚ ਤਾਂ ਹੜ੍ਹਾਂ ਕਰਕੇ ਹਾਲਾਤ ਬੇਕਾਬੂ ਹਨ। ਇੱਥੇ ਪਾਣੀ ਸੜਕਾਂ ਤੇ ਖੇਤਾਂ ਤੱਕ ਆ ਗਿਆ ਹੈ।

(ਰਿਪੋਰਟ- ਮਯੰਗ ਭਾਗਵਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)