ਮਾਂ ਦਾ ਸੁਪਨਾ ਪੂਰਾ ਕਰਨ ਲਈ ਓਲੰਪਿਕ ਵਿੱਚ ਪਹੁੰਚੇ ਰਫਿਊਜੀ ਖਿਡਾਰੀ ਦੀ ਕਹਾਣੀ

ਪ੍ਰਕਾਸ਼ਿਤ

ਦੂਜੀ ਵਾਰ ਇੱਕ ਓਲੰਪਿਕ ਰਫਿੂਜੀ ਟੀਮ ਹੋਵੇਗੀ। ਇਹ ਟੀਮ ਦੁਨੀਆਂ ਵਿੱਚ ਉੱਜੜੇ 8 ਕਰੋੜ 20 ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰੇਗੀ। ਓਲੰਪਿਕ ਵਿੱਚ ਪਹੁੰਚੇ ਰਫਿਊਜੀ ਖਿਡਾਰੀਆਂ ਦੀਆਂ ਵੱਖ-ਵੱਖ ਕਹਾਣੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)