ਪੰਜਾਬ ਦੀ ਕੋਰੋਨਾ ਦੀ ਅਗਲੀ ਲਹਿਰ ਲਈ ਤਿਆਰੀ ਕੀ ਹੈ

ਪ੍ਰਕਾਸ਼ਿਤ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਰਕਾਰੀ ਡਾਕਟਰਾਂ ਦੇ 6ਵੇਂ ਪੇਅ ਕਮਿਸ਼ਨ ਦੀਆਂ ਖ਼ਿਲਾਫ਼ ਹੜਤਾਲ ਉੱਤੇ ਜਾਣ ਅਤੇ ਸਿਹਤ ਢਾਂਚੇ ਬਾਰੇ ਗੱਲਬਾਤ ਕੀਤੀ ਹੈ।

ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਆਕਸੀਜਨ ਕਰਕੇ ਕੋਈ ਮੌਤ ਨਹੀਂ ਹੋਈ।

ਬਲਬੀਰ ਸਿੱਧੂ ਨੇ ਇਹ ਵੀ ਦੱਸਿਆ ਕਿ ਸੂਬੇ ਦੀ ਕੋਰੋਨਾ ਦੀ ਅਗਲੀ ਲਹਿਰ ਬਾਰੇ ਕੀ ਤਿਆਰੀ ਹੈ।

(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ, ਸ਼ੂਟ-ਐਡਿਟ – ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)