ਪਰਗਟ ਸਿੰਘ ਨੇ ਕਿਉਂ ਕਿਹਾ ਕਿ ਕੈਪਟਨ ਨੂੰ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ

ਪ੍ਰਕਾਸ਼ਿਤ

ਨਵਜੋਤ ਸਿੰਘ ਸਿੱਧੂ ਦੇ ਸਮਰਥਨ ’ਚ ਕਈ ਕਾਂਗਰਸ ਲੀਡਰ ਅਤੇ ਵਿਧਾਇਕ ਅੰਮ੍ਰਿਤਸਰ ਪੁੱਜੇ।

ਪਰਗਟ ਸਿੰਘ ਨੇ ਸਿੱਧੂ ਦੀ ਹਿਮਾਇਤ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ। ਬਾਕੀ ਨੇਤਾ ਸਿੱਧੂ-ਕੈਪਟਨ ਵਿਵਾਦ ’ਤੇ ਕੁਝ ਕਹਿਣ ਤੋਂ ਬਚਦੇ ਨਜ਼ਰ ਆਏ।

ਵੀਡੀਓ – ਏਐਨਆਈ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)