You’re viewing a text-only version of this website that uses less data. View the main version of the website including all images and videos.
ਜੈਫ ਬੇਜ਼ੋਸ ਦੀ ਪੁਲਾੜ ਯਾਤਰਾ, ਕਿਵੇਂ ਰਿਹਾ 10 ਮਿੰਟ ਦਾ ਇਹ ਸਫ਼ਰ
ਪ੍ਰਕਾਸ਼ਿਤ
ਅਰਬਪਤੀ ਅਮਰੀਕੀ ਕਾਰੋਬਾਰੀ ਅਤੇ ਅਮੇਜ਼ਨ ਦੇ ਸੰਸਥਾਪਕ ਜੈਫ ਬੇਜ਼ੋਸ ਨੇ ਮੰਗਲਵਾਰ ਨੂੰ ਤਿੰਨ ਹੋਰਨਾਂ ਲੋਕਾਂ ਦੇ ਨਾਲ ਪੁਲਾੜ ਦੀ ਉਡਾਣ ਭਰੀ।
ਇਸੇ ਯਾਤਰਾ ਵਿੱਚ ਬੇਜ਼ੋਸ ਦੇ ਨਾਲ ਉਨ੍ਹਾਂ ਭਰਾ ਮਾਰਕ ਬੇਜ਼ੋਸ, 82 ਸਾਲ ਦਾ ਸਾਬਕਾ ਪਾਇਲਟ ਵੈਲੀ ਫੰਕ ਅਤੇ 18 ਸਾਲ ਦੇ ਵਿਦਿਆਰਥੀ ਓਲੀਵਰ ਡਾਇਮੇਨ ਵੀ ਗਏ ਸਨ।
ਇਹ ਸਾਰੇ 10 ਮਿੰਟ ਅਤੇ 10 ਸੈਕਿੰਟ ਤੋਂ ਬਾਅਦ ਪੈਰਾਸ਼ੂਟ ਰਾਹੀਂ ਧਰਤੀ ’ਤੇ ਵਾਪਸ ਆ ਗਏ।
ਵੈਲੀ ਪੁਲਾੜ ਵਿੱਚ ਜਾਣ ਵਾਲੀ ਸਭ ਤੋਂ ਉਮਰ ਦਰਾਜ ਔਰਤ ਅਤੇ ਓਲੀਵਰ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ।