You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਸਿਰਸਾ ’ਚ ਕਿਸਾਨਾਂ ਨੇ ਰੋਕਿਆ ਹਾਈਵੇਅ, ਦੇਖੋ ਕੀ ਬਣੇ ਹਾਲਾਤ
ਪ੍ਰਕਾਸ਼ਿਤ
ਦੇਸ਼ਧ੍ਰੋਹ ਦੇ ਕੇਸ ’ਚ ਜੇਲ੍ਹ ’ਚ ਬੰਦ ਪੰਜ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇਅ ’ਤੇ ਦੋ ਘੰਟੇ ਜਾਮ ਲਾਇਆ।
ਭਾਵਦੀਨ ਟੋਲ ਪਲਾਜੇ ਤੋਂ ਇਲਾਵਾ ਖੁਈਆਂ ਮਲਕਾਣ ਤੇ ਪੰਜੂਆਣਾ ਪਿੰਡ ਨੇੜੇ NH-9 ’ਤੇ ਜਾਮ ਲਾਇਆ ਗਿਆ।
ਨੈਸ਼ਨਲ ਹਾਈਵੇਅ ਜਾਮ ਕਰਨ ਕਾਰਨ ਕਈ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਜਾਮ ਦੌਰਾਨ ਐਂਬੂਲੈਂਸ ਤੇ ਮਿਲਟਰੀ ਦੇ ਵਾਹਨਾਂ ਨੂੰ ਛੂਟ ਦਿੱਤੀ ਗਈ ਸੀ।
ਰਿਪੋਰਟ- ਪ੍ਰਭੂ ਦਿਆਲ, ਐਡਿਟ- ਰਾਜਨ ਪਪਨੇਜਾ