ਈਦ ਅਲ-ਅਧਾ: ਈਦ ਦੇ ਤਿਓਹਾਰ ਦੌਰਾਨ ਸ਼ਾਕਾਹਾਰੀ ਹੋਣਾ ਕਿੰਨਾਂ ਔਖਾ ਹੈ

ਪ੍ਰਕਾਸ਼ਿਤ

ਈਦ ਅਲ-ਅਧਾ ਮੁਸਲਮਾਨਾਂ ਦਾ ਤਿਓਹਾਰ ਹੈ, ਇਸ ਦੌਰਾਨ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ। ਇਹ ਪੈਗੰਬਰ ਇਬਰਾਹਿਮ ਲਈ ਸਨਮਾਨ ਵਜੋਂ ਦਰਸਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਬਲੀਦਾਨ ਦਿੱਤਾ ਸੀ।

ਇਹ ਮੁਸਲਿਮ ਕੈਲੰਡਰ ਮੁਤਾਬਕ ਮਹੱਤਵਪੂਰਨ ਤਾਰੀਖ਼ ਹੈ ਪਰ ਕਈਆ ਲਈ ਇਹ ਔਖਾ ਵੇਲਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)