ਨਵਜੋਤ ਸਿੱਧੂ ਦੇ ਪ੍ਰਧਾਨਗੀ ਤੋਂ ਬਾਅਦ ਪਹਿਲੇ ਰੋਡ ਸ਼ੋਅ 'ਚ ਲੋਕਾਂ ਦਾ ਹਜੂਮ

ਪ੍ਰਕਾਸ਼ਿਤ

ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤਸਰ ਪੁੱਜੇ ਨਵਜੋਤ ਸਿੰਘ ਸਿੱਧੂ ਨਾਲ ਲੋਕਾਂ ਦਾ ਵੱਡਾ ਇਕੱਠਾ ਵੇਖਣ ਨੂੰ ਮਿਲਿਆ।

ਸਿੱਧੂ ਦੇ ਰੋਡ ਸ਼ੋਅ ਵਿੱਚ ਗੋਲਡਨ ਗੇਟ ਨੇੜੇ ਕਾਫ਼ੀ ਭੀੜ ਵੇਖਣ ਨੂੰ ਮਿਲੀ। ਵੱਡੀ ਗਿਣਤੀ ’ਚ ਸਿੱਧੂ ਸਮਰਥਕ ਰਸਤੇ ’ਚ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆਏ।

ਵੀਡੀਓ – ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)