190 ਕਿੱਲੋ ਦੇ ਗੁਰੀਲਾ ਨੂੰ 9000 KM ਸਫ਼ਰ ਕਰਕੇ ਮਿਲਿਆ ਨਵਾਂ ਘਰ

ਪ੍ਰਕਾਸ਼ਿਤ

190 ਕਿੱਲੋ ਦੇ ਜੋਸ਼ੀ ਨੂੰ ਬ੍ਰਿਟੇਨ ਦੀ ਇੱਕ ਸਫ਼ਾਰੀ ਤੋਂ ਕੌਂਗੋ-ਬ੍ਰਾਜ਼ਾਵਿਲੇ ਦੇ ਰਿਜ਼ਰਵ ਵਿੱਚ ਲਿਆਂਦਾ ਗਿਆ ਹੈ।

13 ਸਾਲ ਸਫ਼ਾਰੀ ਵਿੱਚ ਰਹਿ ਕੇ 9000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਜੋਸ਼ੀ ਆਪਣੇ ਅਸਥਾਈ ਘਰ ਪਹੁੰਚਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)