ਜਰਮਨੀ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਕਈ ਮੌਤਾਂ ਤੇ ਸੈਂਕੜੇ ਲਾਪਤਾ

ਪ੍ਰਕਾਸ਼ਿਤ

ਯੂਰੋਪ ਵਿੱਚ ਭਾਰੀ ਮੀਂਹ ਨੇ ਹੜ੍ਹਾਂ ਦਾ ਰੂਪ ਲੈ ਲਿਆ ਜਿਸ ਕਾਰਨ ਉੱਥੇ ਤਬਾਹੀ ਮਚੀ ਹੋਈ ਹੈ। ਜਰਮਨ ਵਿੱਚ ਘੱਟੋ-ਘੱਟ 100 ਤੇ ਬੈਲਜੀਅਮ ਵਿੱਚ ਘੱਟੋ-ਘੱਟ 20 ਮੌਤਾਂ ਹੋਈਆਂ ਹਨ। ਲੋਕਾਂ ਦੇ ਘਰ ਵਹਿ ਗਏ ਹਨ ਤੇ ਆਪਸ ਵਿੱਚ ਸੰਪਰਕ ਵੀ ਟੁੱਟ ਗਿਆ ਹੈ। ਹੈਲੀਕਾਪਟਰ ਤੇ ਹੋਰਨਾਂ ਤਰੀਕਿਆਂ ਨਾਲ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)