ਟੋਕੀਓ ਓਲੰਪਿਕ: ਕੀ ਤੁਸੀਂ ਵੀ ਟੋਕੀਓ ਉਲੰਪਿਕ ਦੇ ਰੋਮਾਂਚ ਲਈ ਤਿਆਰ ਹੋ

ਪ੍ਰਕਾਸ਼ਿਤ

ਅਰਬਾਂ ਨਜ਼ਰਾਂ, ਕਰੋੜਾਂ ਉਮੀਦਾਂ... ਸੰਸਾਰ ਵਿਚ ਹਰ ਚੌਥੇ ਸਾਲ ਲੱਗਣ ਵਾਲੇ ਇਸ ਖੇਡ ਮਹਾਕੁੰਭ ਦੌਰਾਨ ਜੋ ਉਤਰੇਗਾ ਆਸਾਂ ਉੱਤੇ ਖਰਾ, ਉਹੀ ਹੋਵੇਗਾ ਚੈਂਪੀਅਨ।

ਸਟੇਡੀਅਮ ਰਹਿਣਗੇ ਖਾਲੀ,ਪਰ ਟੀਵੀ ਸਕਰੀਨ ਉੱਤੇ ਨਜ਼ਰਾਂ ਗੱਡੀ ਬੈਠੇ ਦਰਸ਼ਕ ਉਸ ਇੱਕ ਧੁਨ ਦੀ ਉਡੀਕ ਕਰਨਗੇ, ਜਿਸ ਲਈ 119 ਭਾਰਤੀ ਖਿਡਾਰੀਆਂ ਨੇ ਕਈ ਸਾਲ ਦਿਨ ਰਾਤ ਮਿਹਨਤ ਕੀਤੀ ਹੈ ਤੇ ਪਸੀਨਾ ਵਹਾਇਆ ਹੈ।

ਟੋਕੀਓ ਉਲੰਪਿਕ ਦੀ ਹਰ ਖ਼ਬਰ, ਬੀਬੀਸੀ ਪੰਜਾਬੀ ਉੱਤੇ, ਤੁਸੀਂ ਬਣੇ ਰਹਿਣਾ ਸਾਡੇ ਨਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)