ਭਵਾਨੀ ਦੇਵੀ: ਇਸ ਕੁੜੀ ਨੇ ਓਲੰਪਿਕਸ ਜਾਣ ਤੋਂ ਪਹਿਲਾਂ ਹੀ ਭਾਰਤ ਲਈ ਇਤਿਹਾਸ ਬਣਾ ਦਿੱਤਾ

ਪ੍ਰਕਾਸ਼ਿਤ

ਭਵਾਨੀ ਦੇਵੀ ਨੇ ਟੋਕੀਓ ਓਲੰਪਿਕ ਜਾਣ ਤੋਂ ਪਹਿਲਾਂ ਇਤਿਹਾਸ ਰਚ ਦਿੱਤਾ ਹੈ। ਭਵਾਨੀ ਦੇਵੀ ਭਾਰਤ ਤੋਂ (ਮਰਦ ਜਾਂ ਔਰਤ) ਸਭ ਤੋਂ ਪਹਿਲੀ ਖਿਡਾਰਨ ਹੋਵੇਗੀ ਜਿਸ ਨੇ ਫੇਂਸਿੰਗ ਖੇਡ ਵਿੱਚ ਓਲੰਪਿਕਸ ਲਈ ਕੁਆਲੀਫਾਈ ਕੀਤਾ ਹੈ।

ਰਿਪੋਰਟ- ਵੰਦਨਾ

ਐਡਿਟ- ਪ੍ਰੇਮ ਭੂਮੀਨਾਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)