ਸ਼ੁਭਰੀਤ ਕੌਰ: ਇੱਕ ਲੱਤ 'ਤੇ ਡਾਂਸ ਕਰਨ ਵਾਲੀ ਪੰਜਾਬਣ ਦਾ ਹੌਸਲਾ ਤੇ ਜਜ਼ਬਾ ਵੇਖੋ

ਪ੍ਰਕਾਸ਼ਿਤ

ਸ਼ੁਭਰੀਤ ਕੌਰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ। ਉਸ ਨੂੰ ਬਚਪਨ ਤੋਂ ਹੀ ਡਾਂਸ ਦਾ ਸ਼ੌਂਕ ਰਿਹਾ ਹੈ।

ਉਂਝ ਤਾਂ ਉਸ ਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ। ਪਰ ਡਾਂਸ ਕਰਨ ਦੀ ਇੱਛਾ ਉਸ ਦੇ ਦਿਲ ਵਿੱਚ ਹਮੇਸ਼ਾ ਰਹੀ। ਇੱਕ ਹਾਦਸੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।

ਸ਼ੁਭਰੀਤ ਨੇ ਡਾਂਸ ਰਾਹੀਂ ਹੀ ਆਪਣੀ ਪਛਾਣ ਬਣਾਈ।

ਵੀਡੀਓ- ਸੁਸ਼ੀਲਾ ਸਿੰਘ, ਐਡਿਟ- ਗੌਰਵ ਰਾਜਪੂਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)