You’re viewing a text-only version of this website that uses less data. View the main version of the website including all images and videos.
ਸਿਰੀਸ਼ਾ ਬਾਂਦਲਾ: ਪੁਲਾੜ ਯਾਤਰਾ 'ਤੇ ਜਾਣ ਵਾਲੀ ਭਾਰਤੀ ਮੂਲ ਦੀ ਇਸ ਔਰਤ ਬਾਰੇ ਜਾਣੋ
ਪ੍ਰਕਾਸ਼ਿਤ
ਆਂਧਰਾ ਪ੍ਰਦੇਸ਼ ਦੀ ਸਿਰੀਸ਼ਾ ਬਾਂਦਲਾ ਉਨ੍ਹਾਂ ਚਾਰ ਲੋਕਾਂ ਵਿੱਚ ਸ਼ੁਮਾਰ ਹੋਣਗੇ ਜੋ ਯੂਕੇ ਦੇ ਸਨਅਤਕਾਰ ਰਿਚਰਡ ਬਰੈਨਸਨ ਦੀ ਵਰਜਿਨ ਗਲੈਕਟਿਕ ਕੰਪਨੀ ਵਿੱਚ ਪੁਲਾੜ ਦੀ ਯਾਤਰਾ ਕਰਨਗੇ।
ਰਿਚਰਡ ਬਰੈਨਸਨ ਦਾ ਮਕਸਦ ਇੱਕ ਅਜਿਹੀ ਕਮਰਸ਼ੀਅਲ ਪੁਲਾੜ ਉਡਾਣ ਸੇਵਾ ਜਾਂ ਸਪੇਸ ਟੂਰਿਜ਼ਮ ਦੀ ਸ਼ੁਰੂਆਤ ਕਰਨਾ ਹੈ ਜਿਸ ਨਾਲ ਕ੍ਰਿਊ ਨੂੰ ਸਾਡੀ ਧਰਤੀ ਦੀ ਅਨੋਖੀ ਤਸਵੀਰ ਨਜ਼ਰ ਆਵੇਗੀ।
ਇਸ ਲਈ ਉਹ 11 ਜੁਲਾਈ ਨੂੰ ਇਹ ਟੈਸਟ ਉਡਾਣ ਭਰਨ ਵਾਲੇ ਹਨ।
ਟੈਸਟ ਫਲਾਈਟ ਉੱਤੇ ਸਫ਼ਰ ਕਰਨ ਵਾਲੇ ਚਾਰ ਲੋਕਾਂ ਵਿੱਚ ਸਰ ਰਿਚਰਡ ਹੋਣਗੇ।