ਕੋਰੋਨਾ ਦੇ ਟੀਕੇ ਬਾਰੇ ਭਰਮ ਇਹ ਰੇਡੀਓ ਪ੍ਰੋਗਰਾਮ ਕਿਵੇਂ ਦੂਰ ਕਰ ਰਿਹਾ ਹੈ

ਪ੍ਰਕਾਸ਼ਿਤ

ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਦਿਲਾਂ ਵਿੱਚ ਕਈ ਤਰ੍ਹਾਂ ਦੇ ਮਿਥ ਅਤੇ ਖਦਸ਼ੇ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਵਿੱਚ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ।

ਹੁਣ ਇਹ ਰੇਡੀਓ ਕਮਿਊਨਿਟੀ ਕਾਫ਼ੀ ਪ੍ਰਸਿੱਧੀ ਵੀ ਹਾਸਲ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)