You’re viewing a text-only version of this website that uses less data. View the main version of the website including all images and videos.
ਜਵਾਨ ਉਮਰੇ ਕਿਉਂ ਆ ਜਾਂਦੇ ਹਨ ਧੌਲੇ ਤੇ ਕੀ ਇਹ ਮੁੜ ਕਾਲੇ ਹੋ ਸਕਦੇ ਹਨ
ਪ੍ਰਕਾਸ਼ਿਤ
ਕੀ ਤਣਾਅ ਨਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੁੰਦੇ ਹਨ? ਇਸ ਗੱਲ ਦਾ ਵਿਗਿਆਨਕ ਆਧਾਰ ਵੀ ਹੈ।
ਅਤੇ ਇਹ ਹੀ ਨਹੀਂ, ਈ-ਲਾਈਫ ਦੇ ਜਰਨਲ ਵਿੱਚ ਪ੍ਰਕਾਸ਼ਤ ਇੱਕ ਨਵੇਂ ਕੋਲੰਬੀਆ ਯੂਨੀਵਰਸਿਟੀ ਦੇ ਅਧਿਐਨ ਦੇ ਅਨੁਸਾਰ ਜਦੋਂ ਤਣਾਅ ਦਾ ਕਾਰਨ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਵਾਲ ਆਪਣੇ ਪਹਿਲੇ ਵਾਲੇ ਰੰਗ ਵਿੱਚ ਵਾਪਸ ਆ ਸਕਦੇ ਹਨ।
ਐਡਿਟ- ਸਦਫ਼ ਖ਼ਾਨ