ਦਿਲੀਪ ਕੁਮਾਰ : ਯੋਗਰਾਜ ਸਿੰਘ ਤੋਂ ਧਰਮਿੰਦਰ ਤੱਕ ਸਣੇ ਸਿਤਾਰਿਆਂ ਨੇ ਕੀਤਾ ਯਾਦ

ਪ੍ਰਕਾਸ਼ਿਤ

ਅਦਾਕਾਰ ਦਿਲੀਪ ਕੁਮਾਰ ਨੂੰ ਰਾਜਸੀ ਸਨਮਾਨ ਨਾਲ ਸਪੁਰਦ-ਏ-ਖਾਕ ਕੀਤਾ ਗਿਆ। ਤਿਰੰਗੇ ’ਚ ਲਿਪਟੇ ਦਿਲੀਪ ਕੁਮਾਰ ਨੂੰ ਮੁੰਬਈ ਦੇ ਜੁਹੂ ਕਬਰਿਸਤਾਨ ’ਚ ਰਾਜਸੀ ਸਨਮਾਨ ਨਾਲ ਸਪੁਰਦ-ਏ-ਖਾਕ ਕੀਤਾ ਗਿਆ।

ਬਾਲੀਵੁੱਡ ਸਣੇ ਪੰਜਾਬ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਦਿਲੀਪ ਕੁਮਾਰ ਦੇ ਦੇਹਾਂਤ ’ਤੇ ਦੁਖ ਜਤਾਇਆ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)