ਦਿਲੀਪ ਕੁਮਾਰ ਦੇ 50 ਸਾਲ ਪੁਰਾਣੇ ਬੀਬੀਸੀ ਇੰਟਰਵਿਊ ਦੀ ਹਰ ਗੱਲ ਸੁਣਨ ਵਾਲੀ ਹੈ

ਪ੍ਰਕਾਸ਼ਿਤ

ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਜਨਮ 11 ਦਸਬੰਰ 1922 ਨੂੰ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੋਇਆ ਸੀ।

ਉਨ੍ਹਾਂ ਨੂੰ ‘ਟ੍ਰੈਜੇਡੀ ਕਿੰਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫ਼ਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਸ਼ੈਲੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।

ਸੁਣੋ ਸਾਲ 1969 ਵਿੱਚ ਬੀਬੀਸੀ ਦੇ ਰੇਡੀਓ ਪ੍ਰਸਾਰਕ ਵਿਨੋਦ ਪਾਂਡੇ ਵੱਲੋਂ ਕੀਤਾ ਗਿਆ ਉਨ੍ਹਾਂ ਦਾ ਇਹ ਇੰਟਰਵਿਊ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)