ਭੇਡਾਂ ਦੇ ਝੁੰਡ ਦਾ ਡਰੋਨ ਰਾਹੀਂ ਮਨਮੋਹਕ ਨਜ਼ਾਰਾ

ਪ੍ਰਕਾਸ਼ਿਤ

ਭੇਡਾਂ ਦੇ ਇਹ ਡਰੋਨ ਵੀਡੀਓ ਬਹੁਤ ਖ਼ਾਸ ਹੈ। ਇਸ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਾਰ ਆਨਲਾਈਨ ਦੇਖਿਆ ਜਾ ਚੁੱਕਾ ਹੈ।

ਇਸ ਵੀਡੀਓ ਨੂੰ ਬਣਾਉਣ ਵਾਲੇ ਲਿਓਰ ਪਟੇਲ ਇਜ਼ਰਾਈਲ ਵਿੱਚ ਹਾਈਫਾ ਦੇ ਇੱਕ ਫੋਟੋਗ੍ਰਾਫਰ ਹਨ।

ਇਹ ਫਾਰਮ ਉੱਤਰੀ ਇਜ਼ਰਾਈਲ ਦੀ ਪੀਸ ਵੈਲੀ ਵਿੱਚ ਹੈ। ਲਿਓਰ ਨੇ ਉਮੀਦ ਨਹੀਂ ਕੀਤੀ ਕਿ ਵੀਡੀਓ ਇੰਨੀ ਮਸ਼ਹੂਰ ਹੋਏਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)