ਤੁਸੀਂ ਵੇਖਿਆ ਹੈ ਬਿੱਲੀਆਂ ਦਾ ਅਜਿਹਾ ਕੈਫੇ

ਪ੍ਰਕਾਸ਼ਿਤ

ਲੰਡਨ ਦੇ ਜਾਵਾ ਵਿਸਕਰਸ ਕੈਟ ਕੈਫੇ ਦਾ ਇਹ ਨਜ਼ਾਰਾ ਹਰ ਉਸ ਇਨਸਾਨ ਨੂੰ ਖੁਸ਼ ਕਰ ਦਿੰਦਾ ਹੈ ਜੋ ਮਾਨਸਿਕ ਪ੍ਰੇਸ਼ਾਨ ਝੱਲ ਰਿਹਾ ਹੋਵੇ। ਇੱਥੇ ਆ ਕੇ ਉਸ ਨੂੰ ਸਕੂਲ ਜ਼ਰੂਰ ਮਿਲਦਾ ਹੈ।

ਇਸ ਕੈਫੇ ਵਿੱਚ ਤੁਸੀਂ ਬਿੱਲੀਆਂ ਨੂੰ ਜਾ ਕੇ ਮਿਲ ਵੀ ਸਕਦੇ ਹੋ ਤੇ ਉਨ੍ਹਾਂ ਨਾਲ ਗੱਲਾਂ-ਬਾਤਾਂ ਵੀ ਕਰ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)