You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਬਿਜਲੀ ਦੇ ਲੰਬੇ ਕੱਟ ਲੱਗਣ ਦੇ ਇਹ ਹਨ ਕਾਰਨ
ਪ੍ਰਕਾਸ਼ਿਤ
ਕਦੇ 'ਪਾਵਰ ਸਰਪਲੱਸ ਸਟੇਟ' ਦੇ ਦਾਅਵਿਆਂ ਕਾਰਨ ਚਰਚਾ ਵਿੱਚ ਰਹੇ ਪੰਜਾਬ ਵਿੱਚ ਇਨ੍ਹੀਂ ਦਿਨੀਂ ਬਿਜਲੀ ਦੇ ਅਣਐਲਾਨੇ ਲੰਬੇ ਕੱਟ ਲੱਗ ਰਹੇ ਹਨ।
ਬਿਜਲੀ ਦੇ ਇਨ੍ਹਾਂ ਕੱਟਾਂ ਦਾ ਅਸਰ ਘਰੇਲੂ, ਸਨਅਤ ਅਤੇ ਖੇਤੀਬਾੜੀ ਸੈਕਟਰ ਉੱਤੇ ਪੈ ਰਿਹਾ ਹੈ। ਝੋਨੇ ਦੀ ਲਵਾਈ ਦੀ ਰੁੱਤ ਦੌਰਾਨ ਬਿਜਲੀ ਦੇ ਲੰਬੇ ਕੱਟ ਕਿਸਾਨਾਂ ਨੂੰ ਸੜਕਾਂ ਤੇ ਲੈ ਆਏ ਹਨ ਅਤੇ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਵੀ ਹੋ ਰਹੇ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਦੋ ਦਿਨ ਲਈ ਜਲੰਧਰ ਅਤੇ ਲੁਧਿਆਣਾ ਸੈਂਟਰਲ ਦੇ ਕਈ ਸਨਅਤੀ ਅਦਾਰਿਆਂ ਨੂੰ ਬੰਦ ਵੀ ਕੀਤਾ ਗਿਆ ਹੈ।
ਸਾਰਾ ਮਾਮਲਾ ਤਿੰਨ ਨੁਕਤਿਆਂ ਰਾਹੀਂ ਸਮਝਦੇ ਹਾਂ।
ਰਿਪੋਰਟ- ਅਰਸ਼ਦੀਪ ਕੌਰ ਅਤੇ ਅਰਵਿੰਦ ਛਾਬੜਾ
ਐਡਿਟ- ਰਾਜਨ ਪਪਨੇਜਾ