You’re viewing a text-only version of this website that uses less data. View the main version of the website including all images and videos.
CCP 100: ਚੀਨ ਵਿਚ 100 ਕਾਮਰੇਡਾਂ ਵਲੋਂ ਸ਼ੁਰੂ ਕੀਤੀ ਪਾਰਟੀ ਦਾ 100 ਸਾਲ ਬਾਅਦ ਕੀ ਮੁਕਾਮ ਹੈ
ਪ੍ਰਕਾਸ਼ਿਤ
ਚੀਨ ਆਪਣੀ ਸੱਤਾਧਾਰੀ ਕਮਿਊਨਿਸਟ ਪਾਰਟੀ ( ਸੀਸੀਪੀ) ਦੇ ਬਾਰੇ ’ਚ ਹਰ ਕਿਸੇ ਨੂੰ ਸਿਖਾਉਣ ਦੇ ਮਿਸ਼ਨ ’ਤੇ ਹੈ। ਇੱਥੇ ਵਿਸ਼ੇਸ਼ ਭਾਸ਼ਣ, ਪ੍ਰਦਰਸ਼ਨੀਆਂ, ਅਧਿਐਨ ਸਮੂਹ ਅਤੇ ਇੱਥੋਂ ਤੱਕ ਕਿ ‘ਰੈੱਡ ਟੂਰਿਜ਼ਮ’ ਰਸਤੇ ਵੀ ਹਨ।
ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ?
ਕਿਉਂਕਿ ਪਾਰਟੀ ਨੇ ਆਪਣੇ 100 ਸਾਲ ਮੁਕੰਮਲ ਕੀਤੇ ਹਨ।
ਪਾਰਟੀ ਦੇ ਸ਼ਾਸਨਕਾਲ ਦੌਰਾਨ ਚੀਨ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਵਿਸ਼ਵਵਿਆਪੀ ਸ਼ਕਤੀ ਬਣ ਕੇ ਉਭਰਿਆ ਹੈ।
ਪਰ ਉਹ ਇੱਥੋਂ ਤੱਕ ਕਿਵੇਂ ਪਹੁੰਚਿਆ ਅਤੇ ਪਾਰਟੀ ਲਈ ਅਗਲਾ ਟੀਚਾ ਕੀ ਹੈ?
ਆਓ ਜਾਣਿਏ ਇਸ ਰਿਪੋਰਟ ’ਚ....