ਬਦਲਦਾ ਹੋਇਆ ਚੀਨ ਵੇਖੋ ਇਸ ਫੋਟੋਗ੍ਰਾਫਰ ਦੇ ਲੈਂਸ ਨਾਲ

ਪ੍ਰਕਾਸ਼ਿਤ

ਯਾਨ ਜ਼ੀਗੈਂਗ 4 ਦਹਾਕਿਆਂ ਤੋਂ ਚੀਨ ਦੀਆਂ ਸੜਕਾਂ ਨੂੰ ਕੈਮਰੇ 'ਚ ਕੈਦ ਕਰ ਰਹੇ ਹਨ।

ਯਾਨ ਨੂੰ ਜਦੋਂ ਉਸ ਦੇ ਪਿਤਾ ਨੇ ਪਹਿਲਾ ਕੈਮਰਾ ਦਿੱਤਾ ਤਾਂ ਉਸ ਵੇਲੇ ਯਾਨ ਇੱਕ ਵਿਦਿਆਰਥੀ ਸੀ।

ਉਸ ਨੂੰ ਲੱਗਿਆ ਕਿ ਬਹੁਤ ਹੀ ਤੇਜ਼ੀ ਨਾਲ ਹੋ ਰਹੇ ਵਿਕਾਸ ਵਿਚਾਲੇ ਉਹ ਜ਼ਿੰਦਗੀ ਦਾ ਦਸਤਾਵੇਜ਼ੀਕਰਨ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)