You’re viewing a text-only version of this website that uses less data. View the main version of the website including all images and videos.
ਟੋਰਨੈਡੋ ਨੇ ਚੈਕ ਰਿਪਬਲਿਕ ’ਚ ਮਚਾਈ ਤਬਾਹੀ, ਕਈ ਪਿੰਡ ਹੋਏ ਬਰਬਾਦ
ਪ੍ਰਕਾਸ਼ਿਤ
ਚੈਕ ਰਿਪਬਲਿਕ ’ਚ ਭਿਆਨਕ ਟੋਰਨੈਡੋ ਨੇ ਕਈ ਪਿੰਡਾਂ ਨੂੰ ਤਬਾਹ ਕਰ ਦਿੱਤਾ ਹੈ।
ਇਹ ਟੋਰਨੈਡੋ ਬੀਤੇ ਵੀਰਵਾਰ ਨੂੰ ਆਇਆ ਸੀ। ਇਸ ਦੀ ਚਪੇਟ ’ਚ ਆ ਕੇ ਕਰੀਬ 5 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।
ਇਸ ਦੌਰਾਨ ਹਵਾ ਦੀ ਰਫ਼ਤਾਰ 219 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਇਸ ਕਾਰਨ ਕਰੀਬ 1000 ਘਰਾਂ ਨੂੰ ਨੁਕਸਾਨ ਪੁੱਜਿਆ ਹੈ।